Pan India Song Lyrics | Guru Randhawa, the Punjabi music star who is dominating the global chart and providing chartbusters for Bollywood, has returned with a banger titled “Pan India.” This is one of the more exciting songs on the new album ‘Home Rule,’ released at the end of 2025. The title “Pan India” speaks for itself, as it is a very literal nod to the artist’s huge reach, recognition, and audibly present conviction spanning the whole Indian subcontinent. This song signifies the recognition of Randhawa’s stature as one of India’s most streamed independent artists.
Pan India Song Lyrics | Guru Randhawa
Punjabi
English
ਊਬਾ ਊਬਾ ਊਬਾ ਊਬਾ ਊਬਾ ਊਬਾ... ਨਾ ਵੇ ਯੋ, ਲੈਵਿਸ਼!
ਊਬਾ ਊਬਾ ਊਬਾ ਊਬਾ ਊਬਾ ਊਬਾ... ਨਾ ਵੇ
ਆਫਰੀਕਨ...
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
ਰੈੱਡ ਆ ਫਰਾਰੀ ਤੇਰੀ ਮੇਡ ਇਟਲੀ
ਨੀ ਪਾ ਕੇ ਫਰੌਕ ਪਾਉਂਦੀ ਫਿਰੇ ਕਿੱਕਲੀ
ਫੇਸ ਤੋਂ ਇਰਾਨ ਦੀ ਹਸੀਨਾ ਲੱਗਦੀ
ਹੋ ਕੇ ਤਿਆਰ ਤੂੰ ਕਰੀਨਾ ਲੱਗਦੀ
ਬੇਬੀ ਘੁੰਮੀ ਜਾਨੀ ਆਂ ਦੁਬਈ ਨੀ
ਬੇਬੀ ਮੂਵ ਕਰ ਗਈ ਮੁੰਬਈ ਨੀ
ਗੋਰੀ ਧੌਣ ਉੱਤੇ ਚੇਨ ਮਾਰੇ ਲਿਸ਼ਕਾਂ
ਸਾਰਾ ਹੀ ਗਵਾਈ ਬੈਠਾ ਚੈਨ ਇੰਡੀਆ
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
ਦਿੱਲੀ ਦਾ ਫਰੂਟ ਕਿਹੜਾ ਖਾਈ ਜਾਨੀ ਏ
ਪੈਰ ਸੋ ਪਲਾਜ਼ੋ ਬਣਵਾਈ ਜਾਨੀ ਏ
ਸਵਿਜ਼ ਤੋਂ ਜੜਾ ਕੇ ਪਿੰਕ ਡਾਇਮੰਡ ਨੀ
ਫਿੰਗਰ ਦੀ ਰਿੰਗ ਜੀ ਦਿਖਾਈ ਜਾਨੀ ਏ
ਬੇਬੀ ਮਸਕਾਰਾ ਮਕ ਸੀਕੋ ਧਾ
ਬੇਬੀ ਤੇਰਾ ਰੰਗ ਐਵੇਂ ਈ ਤੋ ਝਾ
ਆ ਨਾ ਦੁਪਹਿਰੇ ਬਾਹਰ ਲੈ ਕੇ ਛੱਤਰੀ
ਤੱਕ ਤੱਕ ਹੋਜੂ ਤੈਨੂੰ ਟੈਨ ਇੰਡੀਆ
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
ਦਿੱਲੀ ਵਾਲਾ ਨਖਰਾ ਤੇਰੇ ਤੇ ਫੱਬਦਾ
ਫੈਸ਼ਨ ਚਲਾਵੇਂ ਬਿੱਲੋ ਤੂੰ ਅੱਜ ਦਾ
ਦੁਨੀਆਂ ਨੂੰ ਭੁੱਲ ਗਈ ਪੰਜਾਬ ਆ ਕੇ ਨੀ
ਇੰਗਲੈਂਡ ਵੋਗ ਤੈਨੂੰ ਫਿਰੇ ਲੱਭਦਾ
ਬੇਬੀ ਤੇਰੀ ਤੁਰਕੀ ਦੀ ਤੋਰ ਨੀ
ਬੇਬੀ ਤੈਨੂੰ ਵੇਖ ਚੜ੍ਹੇ ਲੋਰ ਨੀ
ਤੇਰੇ ਪਿੱਛੇ ਗੁਰੂ ਬਿੱਲ ਗੁਰੂਜੀਤ ਨੂੰ
ਲੱਗ ਪਏ ਨਾ ਕਿੱਥੇ ਮਾੜਾ ਕਹਿ ਲੀ ਨੀ ਆ
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
ਹੁਸਨ ਰਕਾਨੇ ਤੇਰਾ ਪੈਨ ਇੰਡੀਆ
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ
ਅੱਖ ਤੇਰੀ ਕੋਲੋਂ ਆਸ਼ਿਕਾਂ ਨੂੰ ਖਤਰਾ
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
Oobaa Oobaa Oobaa Oobaa Oobaa Oobaa... Na Ve
Yo, Lavish!
Oobaa Oobaa Oobaa Oobaa Oobaa Oobaa... Na Ve
African...
Husn rakaane tera Pan India,
Saara teri figure da Fan India.
Ankh teri kolon aashiqan nu khatra,
Ni lakk tera kare poora Ban India!
Husn rakaane tera Pan India,
Saara teri figure da Fan India.
Ankh teri kolon aashiqan nu khatra,
Ni lakk tera kare poora Ban India!
Red aa Ferrari teri Made Italy,
Ni paa ke frok paundi phire Kikli.
Face ton Iran di Haseena lagdi,
Hoke taiyaar tu Kareena lagdi!
Baby ghummi jaani aan Dubai ni,
Baby move kar gayi Mumbai ni.
Gori dhaun utte chain maare lishkaan,
Saara hi gavayi baitha Chain India!
Husn rakaane tera Pan India,
Saara teri figure da Fan India.
Ankh teri kolon aashiqan nu khatra,
Ni lakk tera kare poora Ban India!
Dilli da fruit kehda khaayi jaani ae,
Pair so plazo banwaayi jaani ae.
Swiss ton jadaa ke pink diamond ni,
Finger di ring ji dikhaayi jaani ae.
Baby mascara mak Sico dha,
Baby tera rang aiven hi toh jhaa.
Aa na dupehre baahar le ke chhatri,
Takk takk hoju tainu Tan India!
Husn rakaane tera Pan India,
Saara teri figure da Fan India.
Ankh teri kolon aashiqan nu khatra,
Ni lakk tera kare poora Ban India!
Delhi waala nakhra tere te phabbda,
Fashion chalaavein billo tu ajj da.
Duniya nu bhull gayi Punjab aake ni,
England Vogue tainu phire labhda.
Baby teri Turkey di tor ni,
Baby tainu vekh chade lor ni.
Tere pichhe Guru Bill Gurujeet nu,
Lag pe na kithe maada Keh li ni aa!
Husn rakaane tera Pan India,
Saara teri figure da Fan India.
Ankh teri kolon aashiqan nu khatra,
Ni lakk tera kare poora Ban India!
Song Details: “Pan India”
| Content | Details |
|---|---|
| Artist/Singer | Guru Randhawa, Ahsii |
| Movie/Album | Home Rule (Album) |
| Music Director | (Information pending, often done by Guru Randhawa or a collaborator) |
| Lyricist/Writer | (Information pending) |
| Year of Release | 2025 |
| Language | Punjabi (with potentially Hindi/English elements) |
Also Check:- Mera Hua Song lyrics | Ek Deewane Ki Deewaniyat